ਦਲਿਤ ਭਾਈਚਾਰੇ ਦੇ ਲੋਕਾਂ ਨੇ ਥਾਣੇ ਬਾਹਰ ਕੀਤਾ ਡਿੱਪੂ ਹੋਲਡਰ ਦੇ ਖਿਲਾਫ਼ ਪ੍ਰਦਰਸ਼ਨ|Amritsar News|OneIndia Punjabi

2023-03-03 0

ਮਾਮਲਾ ਅੰਮ੍ਰਿਤਸਰ ਦੇ ਸ਼ਕਤੀ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਦਲਿਤ ਪਰਿਵਾਰ ਦੀ ਇੱਕ ਔਰਤ ਜਦੋਂ ਸਰਕਾਰੀ ਡਿਪੂ 'ਤੇ ਕਣਕ ਲੈਣ ਗਈ ਤਾਂ ਡੀਪੂ ਹੋਲਡਰ ਵੱਲੋਂ ਉਕਤ ਔਰਤ ਨੂੰ ਜਾਤਿਸੁਚਕ ਸ਼ਬਦ ਬੋਲੇ ਗਏ । ਜਿਸ ਤੋਂ ਬਾਅਦ ਉਸ ਵੱਲੋਂ ਅੰਮ੍ਰਿਤਸਰ ਥਾਣਾ ਡੀ ਡਵੀਜ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ।
.
People of Dalit community staged protest outside the police station, accusing Dipu Holder of using caste-related words..
.
.
.
#punjabnews #amritsardharna #amritsarprotest